ਪੰਜਾਬ ਸਪੋਰਟਸ ਕਲੱਬ ਡਿਊਸਬਰਗ ਵੱਲੋਂ ਕਰਵਾਇਆ ਗਿਆ 2025 ਕਬੱਡੀ ਕੱਪ ਤੇ ਤੀਆਂ ਦਾ ਮੇਲਲਾ ਕਰਵਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ<<<<<< ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ
ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਬੱਚਿਆਂ ਦਾ ਗੁਰਮਤਿ ਕੈਪ 25 ਅਗਸਤ ਤੋਂ 31 ਅਗਸਤ ਲਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ<<<<< ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ
ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਸਮਰਪਿਤ 25 ਵਾਂ ਪੰਜਾਬੀ ਸਭਿਆਚਾਰਕ ਖੇਡ ਮੇਲਾ ਅਤੇ ਕਬੱਡੀ ਟੂਰਨਾਮੈਂਟ ਬੋਬੀਨੀ (ਪੈਰਿਸ) ਵਿੱਚ ਕਰਵਾਏ ਦੀਆਂ ਵੱਖ ਵੱਖ ਫੋਟੋਆਂ ਦੇਖ਼ਣ ਲਈ ਕਲਿੱਕ ਕਰੋ:- ਦਲਜੀਤ ਸਿੰਘ ਬਾਬਕ
ਫਰੈਕਫੋਰਟ ਵਿਚ 05 ਜੁਲਾਈ ਨੂੰ 12ਵਾਂ ਪੰਜਾਬੀ ਮੇਲਾ ਵਿਰਸਾ ਪੰਜਾਬ ਕਰਵਾਇਆਂ ਗਿਆ ਫੋਟੋ ਵੇਖਣ ਲਈ ਕਲਿੱਕ ਕਰੋ>>>>>
ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਸੇਵਾ ਸੁਸਾਇਟੀ ਡਿਊਸਬਰਗ ਵੱਲੋਂ ਸੰਤਾ ਦੀ ਯਾਦ ਵਿਚ ਕਰਵਾਏ ਗਏ ਟੂਰਨਾਂਮੈਟ ਅਤੇ ਤੀਆਂ ਦਾ ਮੇਲਾ 6-7 25 ਨੁੰ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ>>>>>ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ